July 31, 2020
Composition No. 20110
Lyrics: Bhagat Namdev
Raag: Asa
Taal: 24 beat cycle; 150 BPM 3/4
Bandish: Shivpreet Singh
ਆਸਾ ॥
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥
ਜਤ੍ਰ ਜਾਉ ਤਤ ਬੀਠਲੁ ਭੈਲਾ ॥
ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥
ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥
ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥
ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥
Translation and Transliteration
From: http://www.srigranth.org/servlet/gurbani.gurbani?Action=Page&Param=485&g=1&h=0&r=0&t=0&p=0&k=0
ਆਸਾ ॥
आसा ॥
Āsā.
Aasaa:

आनीले कु्मभ भराईले ऊदक ठाकुर कउ इसनानु करउ ॥
Ānīle kumbẖ bẖarā▫īle ūḏak ṯẖākur ka▫o isnān kara▫o.
Bringing the pitcher, I fill it with water, to bathe the Lord.

बइआलीस लख जी जल महि होते बीठलु भैला काइ करउ ॥१॥
Ba▫i▫ālīs lakẖ jī jal mėh hoṯe bīṯẖal bẖailā kā▫e kara▫o. ||1||
But 4.2 million species of beings are in the water - how can I use it for the Lord, O Siblings of Destiny? ||1||
ਜਤ੍ਰ ਜਾਉ ਤਤ ਬੀਠਲੁ ਭੈਲਾ ॥
जत्र जाउ तत बीठलु भैला ॥
Jaṯar jā▫o ṯaṯ bīṯẖal bẖailā.
Wherever I go, the Lord is there.
ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥
महा अनंद करे सद केला ॥१॥ रहाउ ॥
Mahā anand kare saḏ kelā. ||1|| rahā▫o.
He continually plays in supreme bliss. ||1||Pause||

आनीले फूल परोईले माला ठाकुर की हउ पूज करउ ॥
Ānīle fūl paro▫īle mālā ṯẖākur kī ha▫o pūj kara▫o.
I bring flowers to weave a garland, in worshipful adoration of the Lord.

पहिले बासु लई है भवरह बीठल भैला काइ करउ ॥२॥
Pahile bās la▫ī hai bẖavrah bīṯẖal bẖailā kā▫e kara▫o. ||2||
But the bumble bee has already sucked out the fragrance - how can I use it for the Lord, O Siblings of Destiny? ||2||

आनीले दूधु रीधाईले खीरं ठाकुर कउ नैवेदु करउ ॥
Ānīle ḏūḏẖ rīḏẖā▫īle kẖīraʼn ṯẖākur ka▫o naiveḏ kara▫o.
I carry milk and cook it to make pudding, with which to feed the Lord.

पहिले दूधु बिटारिओ बछरै बीठलु भैला काइ करउ ॥३॥
Pahile ḏūḏẖ bitāri▫o bacẖẖrai bīṯẖal bẖailā kā▫e kara▫o. ||3||
But the calf has already tasted the milk - how can I use it for the Lord, O Siblings of Destiny? ||3||

ईभै बीठलु ऊभै बीठलु बीठल बिनु संसारु नही ॥
Ībẖai bīṯẖal ūbẖai bīṯẖal bīṯẖal bin sansār nahī.
The Lord is here, the Lord is there; without the Lord, there is no world at all.

थान थनंतरि नामा प्रणवै पूरि रहिओ तूं सरब मही ॥४॥२॥
Thān thananṯar nāmā paraṇvai pūr rahi▫o ṯūʼn sarab mahī. ||4||2||
Prays Naam Dayv, O Lord, You are totally permeating and pervading all places and interspaces. ||4||2||
Reminds me of:
Guru Nanak's "Tu Sabni Thai Jithai Haun Jaayi"
Kabir's "Jit Dakhaon Tit Tu"
Kabir's
Kaagad likhe so kaagadi, kee byohaari jeev.
Aatam drishTi kahan likhe, jit dekhe tit peev.
Guru Arjan's
ਧਨਾਸਰੀ ਮਹਲਾ ੫ ॥
धनासरी महला ५ ॥
Ḏẖanāsrī mėhlā 5.
Dhanaasaree, Fifth Mehl:
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥
जह जह पेखउ तह हजूरि दूरि कतहु न जाई ॥
Jah jah pekẖa▫o ṯah hajūr ḏūr kaṯahu na jā▫ī.
Wherever I look, there I see Him present; He is never far away.
ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥
रवि रहिआ सरबत्र मै मन सदा धिआई ॥१॥
Rav rahi▫ā sarbaṯar mai man saḏā ḏẖi▫ā▫ī. ||1||
He is all-pervading, everywhere; O my mind, meditate on Him forever. ||1||
More writings on Where God Lives.
Composition No. 20110
Lyrics: Bhagat Namdev
Raag: Asa
Taal: 24 beat cycle; 150 BPM 3/4
Bandish: Shivpreet Singh
Wherever I go, Beethal is there.

0 Comments