Rog Banke Reh Gaya Hai, Pyaar Tere Sheher Da
Main Masiha Wekheya, Beemar Tere Sheher Da
Ediya Galiyan Meri, Chadti Jawani Kha Layi
Kyu Kara Na Dosta, Satkar Tere Sheher Da
Jithe Moya Bad Bhi, Kafan Nahi Hoya Naseeb
Kaun Pagal Hun Kare, Aitbar Tere Sheher Da
Ethe Meri Laash Tak, Nilaam Kar Diti Gayi
Lathya Karza Na, Phir Bhi Yaar Tere Sheher Da
* Bolded couplets were not sung by Jagjit SinghMain Masiha Wekheya, Beemar Tere Sheher Da
Ediya Galiyan Meri, Chadti Jawani Kha Layi
Kyu Kara Na Dosta, Satkar Tere Sheher Da
Jithe Moya Bad Bhi, Kafan Nahi Hoya Naseeb
Kaun Pagal Hun Kare, Aitbar Tere Sheher Da
Ethe Meri Laash Tak, Nilaam Kar Diti Gayi
Lathya Karza Na, Phir Bhi Yaar Tere Sheher Da
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ ।
ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ ।
ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ ।
ਫੇਰ ਮੰਜ਼ਿਲ ਵਾਸਤੇ ਇਕ ਪੈਰ ਨਾ ਪੁੱਟਿਆ ਗਿਆ
ਇਸ ਤਰ੍ਹਾਂ ਕੁਝ ਚੁਭਿਆ ਕੋਈ ਖਾਰ ਤੇਰੇ ਸ਼ਹਿਰ ਦਾ ।
ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ
ਕੌਣ ਪਾਗ਼ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ ।
ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ
ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ ।
English translation
The love of your city has turned into a disease

Messiah of your city appears sick to me
Why should I not revere your city my friend
Where even my corpse was auctioned off
Still the debts of your city remained unpaid
Why should I not revere your city my friend
Its streets devoured my charming youth
In your city there is not value of true love
In the night all bazaars are open for trade
Some thorn of your city prickled me in a such a way
It was hard to place even one step on the path
Only someone crazy would still have faith in it
When one dies in your city, one doesn't even get a coffin
When one dies in your city, one doesn't even get a coffin
Where even my corpse was auctioned off
Still the debts of your city remained unpaid
Hindi Anuvaad
Rog banke reh gaya hai, pyar tere sheher ka
Main ne dekha Maseeha, beemar tere sheher ka
Main ne dekha Maseeha, beemar tere sheher ka
Yahan ki galiyan meri, chadti jawani kha chuki
Kyu karun ae dost, satkar tere sheher ka
Kyu karun ae dost, satkar tere sheher ka
Jahan maut ke bad bhi, kafan nahi hua naseeb
Kaun pagal ab kare, aitbar tere sheher ka
Kaun pagal ab kare, aitbar tere sheher ka
Yahan meri laash tak, nilaam kar di gai
Utra na karza, fir bhi yar tere sheher ka
Utra na karza, fir bhi yar tere sheher ka
1 Comments
Lovely song sung beautifully. Thank you so much
ReplyDelete